Language Tools

ਭਾਸ਼ਾ ਔਜ਼ਾਰ

ਸ਼ੁਰਲੀ ਦੀ ਟੋਲੀ ਵਲੋਂ ਪੰਜਾਬੀ ਮਾਂ ਬੋਲੀ ਨੂੰ ਵਰਤਣ ਵਾਲਿਆਂ ਲਈ ਕੁੱਝ ਔਜ਼ਾਰ ਬਣਾਏ ਹਨ। ਇਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

  • ਆਨ-ਲਾਈਨ ਫੋਂਟ ਪਰਿਵਰਤਕ (Online Font Converter)
  • ਆਨ-ਲਾਈਨ ਪੰਜਾਬੀ ਯੂਨੀਕੋਡ ਕੀਅਬੋਰਡ (Online Punjabi Unicode Keyboard)
  • ਪੰਜਾਬੀ ਯੂਨੀਕੋਡ ਕੀਅਬੋਰਡ (Download Punjabi Unicode Keyboard Layout Based on GurbaniLipi Font)
  • ਪੰਜਾਬੀ ਯੁਨੀਕੋਡ ਇਨਸਟਾਲੇਸ਼ਨ ਸਹਾਇਤਾ (Punjabi Unicode Installation Help)

  • “ਕਿਤਾਬਾਂ ਪੜ੍ਹਨੀਆਂ ਸੌਖੀਆਂ ਹਨ, ਪਰ ਮਨੁੱਖਾਂ ਨੂੰ ਪੜ੍ਹਨਾ ਔਖਾ - Its easy to read books, but its hard to read people.” ....ਮੈਕਾਲਿਫ - McAuliffe