ਜੀ ਆਇਆਂ ਨੂੰ,
ਜੇਕਰ ਆਪਜੀ ਪੰਜਾਬੀ ਯੁਨੀਕੋਡ ਵਿੱਚ ਲਿਖਣਾ ਨਹੀਂ ਜਾਣਦੇ ਯਾਂ ਤੁਹਾਡੇ ਕੰਪਿਉਟਰ ਉਤੇ ਪੰਜਾਬੀ ਯੁਨੀਕੋਡ ਕਿਬੋਰਡ ਇੰਸਟਾਲ ਨਹੀ ਕੀਤਾ ਹੋਏਆ, ਤਾਂ ਸ਼ੁਰਲੀ ਦਾ ਪੰਜਾਬੀ ਕੀਬੋਰਡ
(Release V1.0.2) ਤੁਹਾਡੀ ਸਹਾਇਤਾ ਲਈ ਬਣਾਇਆ ਗਿਆ ਹੈ, ਇਸ ਨਾਲ ਤੁਸੀਂ ਅਸਾਨੀ ਨਾਲ ਪੰਜਾਬੀ ਟਾਈਪ ਕਰ ਸਕੋਂਗੇ।
ਇੱਥੇ ਤੁਸੀਂ ਆਪਣੇ ਸਾਧਾਰਣ ਕੰਪਿਉਟਰ ਕਿਬੋਰਡ ਰਾਹੀਂ ਟਾਈਪਿੰਗ ਕਰ ਸਕਦੇ ਹੋ, ਇਹ ਕਿਬੋਰਡ ਅਰਧ-ਧੁਨੀਆਤਮਕ ਹੈ
(This keyboard is Semi-phonetic e.g, mera = ਮੇਰਾ):
ਇੱਥੇ ਟਾਈਪਿੰਗ ਕਰਨ ਦੇ ਦੋ ਤਰੀਕੇ ਹੇਠ ਲਿਖੇ ਅਨੁਸਾਰ ਹਨ:
» ਆਪਣੇ ਸਾਧਾਰਣ ਕੰਪਿਉਟਰ ਕਿਬੋਰਡ ਰਾਹੀਂ
» ਹੇਠ ਦਿੱਤੇ ਔਨਸਾਈਟ ਕਿਬੋਰਡ ਰਾਹੀਂ (ਮਾਉਸ ਦੀ ਵਰਤੋਂ ਨਾਲ)
For any feedback, comments please Sign Our Guestbook
ਸਿੱਧੀ ਟਾਈਪਿੰਗ ਦੀ ਸਹਾਇਤਾ ਬੰਦ ਕਰੋ
